ਫ੍ਰੀ ਕਿੰਡਰ ਬੱਚਿਆਂ ਦੀ ਜ਼ਿੰਦਗੀ ਨੂੰ ਨਿਖਾਰਦਾ ਹੈ: ਵਿਕਟੋਰੀਆ ਦੇ ਪਰਿਵਾਰ ਫ੍ਰੀ ਕਿੰਡਰ ਨਾਲ ਹਰ ਸਾਲ $2,700 ਤੱਕ ਦੀ ਬੱਚਤ ਕਰ ਸਕਦੇ ਹਨ

ਫ੍ਰੀ ਕਿੰਡਰ ਬੱਚਿਆਂ ਦੀ ਜ਼ਿੰਦਗੀ ਨੂੰ ਨਿਖਾਰਦਾ ਹੈ: ਵਿਕਟੋਰੀਆ ਦੇ ਪਰਿਵਾਰ ਫ੍ਰੀ ਕਿੰਡਰ ਨਾਲ ਹਰ ਸਾਲ $2,700 ਤੱਕ ਦੀ ਬੱਚਤ ਕਰ ਸਕਦੇ ਹਨ

ਵਿਕਟੋਰੀਆ ਦੇ ਪਰਿਵਾਰ ਦੋ ਸਾਲਾਂ ਲਈ ਫ੍ਰੀ ਕਿੰਡਰ ਵਰਤ ਸਕਦੇ ਹਨ, ਜਿਸ ਨਾਲ ਹਰ ਬੱਚੇ ਲਈ ਹਰ ਸਾਲ $2,700 ਤੱਕ ਦੀ ਬੱਚਤ ਹੁੰਦੀ ਹੈ। ਹੁਣ ਕੁੱਝ ਬੱਚੇ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਵਾਲੇ ਸਾਲ ਵਿੱਚ (ਹਰ ਹਫ਼ਤੇ) ਕਿੰਡਰ ਦੇ ਵਧੀਕ ਘੰਟਿਆਂ ਲਈ ਵੀ ਯੋਗ ਹੋਣਗੇ। ਬਹੁਤ ਸਾਰੇ ਪਰਿਵਾਰਾਂ ਲਈ, ਕਿੰਡਰ ਸਿਰਫ਼ ਸ਼ੁਰੂਆਤੀ ਸਿੱਖਿਆ ਹੀ ਨਹੀਂ […]

Read More